ਇਸ ਮੁਸਲਿਮ ਦੇਸ਼ ’ਚ ਵਧ ਰਿਹਾ ‘Pleasure marriage’ ਦਾ ਰੁਝਾਨ

ਇੰਡੋਨੇਸ਼ੀਆ ਦੱਖਣ ਪੂਰਬੀ ਏਸ਼ੀਆ ਵਿਚ ਸਥਿਤ ਇਕ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਐ, ਪਰ ਮੌਜੂਦਾ ਸਮੇਂ ਇੱਥੇ ਇਕ ਖ਼ਾਸ ਕਿਸਮ ਦੇ ਵਿਆਹਾਂ ਦੀ ਕਾਫ਼ੀ ਚਰਚਾ ਹੋ ਰਹੀ ਐ। ਦਰਅਸਲ ਇੱਥੇ ਕੁੜੀਆਂ ਪੈਸਿਆਂ ਦੇ ਬਦਲੇ ਕੁੱਝ ਸਮੇਂ ਲਈ ਅਸਥਾਈ ਵਿਆਹ ਕਰਵਾ ਰਹੀਆਂ...