ਅਮਰੀਕਾ ’ਚ ਸੜਕ ’ਤੇ ਗਤਕਾ ਖੇਡ ਰਹੇ ਪੰਜਾਬੀ ਮੁੰਡੇ ਨੂੰ ਪੁਲਿਸ ਨੇ ਮਾਰੀ ਗੋਲੀ

ਅਮਰੀਕਾ ਦੀ ਪੁਲਿਸ ਨੇ ਰੋਡ ਵਿਚਾਲੇ ਗਤਕਾ ਖੇਡ ਰਹੇ ਇਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦਰਅਸਲ ਪੁਲਿਸ ਉਸ ਨੂੰ ਵਾਰ ਵਾਰ ਰੋਡ ਵਿਚਾਲੇ ਗਤਕਾ ਖੇਡਣ ਤੋਂ ਰੋਕ ਰਹੀ ਸੀ ਪਰ ਜਦੋਂ ਉਹ ਨਹੀਂ ਮੰਨਿਆ ਤਾਂ...