ਆਖ਼ਰ ਕਿਉਂ ਨਹੀਂ ਫਟਦੇ ਜਹਾਜ਼ ਦੇ ਟਾਇਰ, ਜਾਣੋ ਕੀ ਹੁੰਦੀ ਇਨ੍ਹਾਂ ਦੀ ਖ਼ਾਸੀਅਤ?

ਤੁਸੀਂ ਅਕਸਰ ਹੀ ਜਹਾਜ਼ਾਂ ਨੂੰ ਹਵਾਈ ਅੱਡੇ ਤੋਂ ਚੜ੍ਹਦੇ ਜਾਂ ਉਤਰਦੇ ਦੇਖਿਆ ਹੋਵੇਗਾ ਜਾਂ ਫਿਰ ਵੀਡੀਓ ਵਗੈਰਾ ਵਿਚ ਜਹਾਜ਼ ਦੀ ਲੈਂਡਿੰਗ ਜਾਂ ਉਡਾਨ ਜ਼ਰੂਰ ਦੇਖੀ ਹੋਵੇਗੀ। ਜਹਾਜ਼ ਜਦੋਂ ਲੈਂਡ ਕਰਦਾ ਹੈ ਤਾਂ ਉਸ ਦੇ ਟਾਇਰ ਬਹੁਤ ਜ਼ੋਰ ਦੇ ਨਾਲ ਰਨਵੇਅ ’ਤੇ...