ਅੱਜ ਤੇਜ਼ ਰਫਤਾਰ ਨਾਲ 130 ਫੁੱਟ ਉੱਚਾ ਗ੍ਰਹਿ ਧਰਤੀ ਵੱਲ ਆ ਰਿਹਾ ਹੈ

ਨਿਊਯਾਰਕ: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਇੱਕ ਵਾਰ ਫਿਰ ਦੁਨੀਆ ਨੂੰ ਚੇਤਾਵਨੀ ਜਾਰੀ ਕੀਤੀ ਹੈ। ਤਾਜ਼ਾ ਅਲਰਟ ਮੁਤਾਬਕ 3 ਐਸਟੇਰਾਇਡ ਅੱਜ ਫਿਰ ਧਰਤੀ ਨਾਲ ਟਕਰਾ ਸਕਦੇ ਹਨ, ਜਿਸ ਕਾਰਨ ਧਰਤੀ 'ਤੇ ਹੜ੍ਹ ਆ ਸਕਦਾ ਹੈ। ਤੇਜ਼ ਤੂਫਾਨ ਅਤੇ ਭੂਚਾਲ ਦਾ...