ਰਵਿੰਦਰ ਸ਼ਰਮਾ ਦੀਆਂ ਪਿੰਨੀਆਂ ਦੇ ਵਿਦੇਸ਼ ਤੱਕ ਲੋਕ ਦੀਵਾਨੇ

ਅਕਸਰ ਕਿਹਾ ਜਾਂਦਾ ਹੈ ਕਿ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਤੇ ਕੈਨੇਡਾ। ਇਹ ਕਹਾਵਤ ਹੁਸ਼ਿਆਰਪੁਰ ਜਿਲੇ ਦੇ ਹੁਸੈਨਪੁਰ ਲਾਲੋਵਾਲ ਦੇ ਇਕ ਨੌਜਵਾਨ ਤੇ ਢੁੱਕਵੀਂ ਬੈਠਦੀ ਹੈ। ਜਿਸਨੇ ਆਪਣਾ ਵਿਦੇਸ਼ ਪੰਜਾਬ ਵਿੱਚ ਹੀ ਬਣਾ ਲਿਆ ਤੇ...