ਸ੍ਰੀ ਹਰਿਮੰਦਰ ਸਾਹਿਬ ਬਾਰੇ AI ਵਿਡੀਓ ਦਾ ਵਿਵਾਦ, ਪਿੰਜਰ ਨੂੰ ਜੁੱਤੀਆਂ ਸਣੇ ਵਿਖਾਇਆ ਸ੍ਰੀ ਦਰਬਾਰ ਸਾਹਿਬ 'ਚ

SGPC ਦੀ ਸ਼ਿਕਾਇਤ 'ਤੇ ਵੀ ਨਹੀਂ ਹੋਈ ਕਦੇ ਕੋਈ ਕਾਰਵਾਈਅੰਮ੍ਰਿਤਸਰ: ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਬੇਅਦਬੀ ਦੇ ਇੱਕ ਕਾਰਜ ਨੂੰ ਦਰਸਾਉਂਦੀ ਇੱਕ AI ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿੱਚ, ਇੱਕ ਪਿੰਜਰ ਨੂੰ ਪੱਗ ਬੰਨ੍ਹ ਕੇ...