ਨਗਨ ਔਰਤ ਦੀ ਤਸਵੀਰ ਵਾਲੀ ਰਿਪੋਰਟ ‘ਤੇ ਟਰੰਪ ਨੇ ਕੀਤੀ ਵੱਡੀ ਕਾਰਵਾਈ

ਮਾਣਹਾਨੀ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਐਪਸਟੀਨ ਮਾਮਲੇ ‘ਤੇ ਜਾਰੀ ਇੱਕ ਰਿਪੋਰਟ ਤੋਂ ਬਾਅਦ ਕੀਤੀ ਗਈ, ਜਿਸ ਵਿੱਚ ਟਰੰਪ ਅਤੇ ਐਪਸਟੀਨ ਦੇ ਸਬੰਧਾਂ ਨਾਲ ਜੁੜੇ ਦਾਅਵੇ ਕੀਤੇ ਗਏ ਸਨ