PhonePe, Google Pay, Paytm ਉਪਭੋਗਤਾਵਾਂ ਲਈ ਵੱਡੀ ਖ਼ਬਰ

ਅਸਫਲ ਟ੍ਰਾਂਜੈਕਸ਼ਨ ਜਾਂ ਪੈਸੇ ਰਿਵਰਸਲ ਵਿੱਚ ਹੁਣ ਜ਼ਿਆਦਾ ਉਡੀਕ ਨਹੀਂ ਕਰਨੀ ਪਵੇਗੀ।