10 ਸਾਲ ਦੇ ਬੱਚੇ ਦੇ ਹੱਥ ’ਚ ਫਟਿਆ ਮੋਬਾਇਲ ਫੋਨ, ਮਾਪੇ ਹੋ ਜਾਣ ਸਾਵਧਾਨ

ਫਿਲੌਰ ਸਥਿਤ ਪਿੰਡ ਸੰਗ ਢੇਸੀਆਂ 'ਚ ਅੱਜ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ 10 ਸਾਲ ਦੇ ਬੱਚੇ ਦੇ ਹੱਥ ਵਿੱਚ ਮੋਬਾਇਲ ਫੋਨ ਫਟ ਗਿਆ ਤੇ ਬੱਚਾ ਜ਼ਖ਼ਮੀ ਹੋ ਗਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਚਾ ਬਾਥਰੂਮ ਵਿੱਚ ਫੋਨ ਚਲਾ ਰਹਾ ਸੀ ਅਤੇ ਧਮਾਕਾ...