ਕੈਨੇਡਾ ਵਾਲਿਆਂ ਨੂੰ ਮੁਫ਼ਤ ਮਿਲੇਗੀ ਡਾਇਬਟੀਜ਼ ਦੀ ਦਵਾਈ

ਕੈਨੇਡਾ ਦੇ ਲੋਕਾਂ ਨੂੰ ਡਾਇਬਟੀਜ਼ ਦੀ ਦਵਾਈ ਅਤੇ ਬਰਥ ਕੰਟਰੋਲ ਪਿਲਜ਼ ਮੁਫ਼ਤ ਮਿਲਣ ਦਾ ਰਾਹ ਪੱਧਰਾ ਹੋ ਗਿਆ ਜਦੋਂ ਸੈਨੇਟ ਵੱਲੋਂ ਫਾਰਮਾਕੇਅਰ ਬਿਲ ਨੂੰ ਪ੍ਰਵਾਨਗੀ ਮਗਰੋਂ ਇਸ ਉਤੇ ਸ਼ਾਹੀ ਮੋਹਰ ਵੀ ਲੱਗ ਗਈ।