... ਜਦੋਂ ਕੁੜੀ ਦੇ ਚੱਕਰ ’ਚ ਪੜ੍ਹਾਈ ਭੁੱਲ ਗਏ ਸੀ ਮਨਮੋਹਨ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜਾਣ ਮਗਰੋਂ ਹਰ ਕੋਈ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕਰ ਰਿਹਾ ਏ,, ਕੋਈ ਉਨ੍ਹਾਂ ਵੱਲੋਂ ਲਏ ਫ਼ੈਸਲਿਆਂ ਦੀ ਸ਼ਲਾਘਾ ਕਰ ਰਿਹਾ ਏ, ਕੋਈ ਉਨ੍ਹਾਂ ਦੇ ਵਿਕਾਸ ਕਾਰਜਾਂ ਦੀ ਅਤੇ ਕੋਈ ਉਨ੍ਹਾਂ ਦੀ ਸਾਦਗੀ...