Punjab PCS Mains Exam: ਪੰਜਾਬ ਪੀਸੀਐਸ ਮੇਨਜ਼ ਪ੍ਰੀਖਿਆ ਦਾ ਸ਼ਡਿਊਲ ਜਾਰੀ

ਪੰਜਾਬ PCS ਦੀਆਂ 331 ਅਸਾਮੀਆਂ ਨੂੰ ਭਰਨ ਲਈ ਮੁੱਖ ਪ੍ਰੀਖਿਆ ਅਪ੍ਰੈਲ ਮਹੀਨੇ ਵਿੱਚ ਲਈ ਜਾਵੇਗੀ।