22 Jan 2025 11:03 PM IST
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲੋਇਸਵਿਲੇ, ਕੈਂਟੁਕੀ ਵਿਚ ਭਾਰਤੀ ਮੂਲ ਦੇ ਕਾਰੋਬਾਰੀ ਕੌਸ਼ਲ ਕੁਮਾਰ ਪਟੇਲ (40) ਨੂੰ ਇਕ ਸ਼ੱਕੀ ਵਿਅਕਤੀ ਜੋ ਉਸ ਦੇ ਸਟੋਰ ਤੋਂ ਚੋਰੀ ਕਰਕੇ ਭੱਜ ਗਿਆ ਸੀ, ਉਪਰ ਹਮਲਾ ਕਰਨ ਤੇ ਉਸ ਨੂੰ ਅਗਵਾ ਕਰਨ ਦੇ...