ਇਹ ਹੈ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ, ਕੀ ਹੈ ਭਾਰਤ ਅਤੇ ਪਾਕਿ ਦੀ ਰੈਂਕਿੰਗ?

ਹੇਨਲੇ ਪਾਸਪੋਰਟ ਇੰਡੇਕਸ ਨੇ ਦੁਨੀਆਂ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਲਿਸਟ ਜਾਰੀ ਕੀਤੀ ਹੈ। ਸਿੰਗਾਪੁਰ ਦਾ ਪਾਸਪੋਰਟ ਟਾਪ ਕਰ ਰਿਹਾ ਹੈ।