ਨਵੇਂ ਧੜੇ ’ਚ ਮਰਜ਼ ਹੋਵੇਗਾ ਸੁਖਬੀਰ ਧੜਾ? ਜਾਣੋ, ਕੀ ਕਹਿੰਦਾ ਇਤਿਹਾਸ

ਪੰਜਾਬ ਦੀ ਪੰਥਕ ਪਾਰਟੀ ਮੰਨਿਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਦੋ ਧੜਿਆਂ ਵਿਚ ਵੰਡਿਆ ਗਿਆ ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਭਰਤੀ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਅਤੇ ਬੀਬੀ ਸਤਵੰਤ ਕੌਰ ਨੂੰ...