ਭੁੱਖ ਹੜਤਾਲ ਤੇ ਬੈਠੇ ਪ੍ਰਸ਼ਾਤ ਕਿਸ਼ੋਰ ਨੂੰ ਚੁੱਕਿਆ ਪੁਲਿਸ ਨੇ

ਪ੍ਰਸ਼ਾਂਤ ਕਿਸ਼ੋਰ ਅਤੇ ਉਨ੍ਹਾਂ ਦੀ ਟੀਮ ਦਾ ਦੋਸ਼ ਹੈ ਕਿ BPSC ਪ੍ਰੀਖਿਆਵਾਂ ਵਿੱਚ ਗੜਬੜੀਆਂ ਹੋਈਆਂ ਹਨ, ਜਿਸ ਕਾਰਨ ਉਮੀਦਵਾਰਾਂ ਦਾ ਭਵਿੱਖ ਅਸੁਰੱਖਿਤ ਹੈ।