ਕੈਨੇਡਾ ਵਿਚ ਤੋਤੇ ਦੀ ਉਡਾਰੀ ਨੇ ਬੁਰਾ ਫਸਾਇਆ ਭਾਰਤੀ

ਕੈਨੇਡਾ ਵਿਚ ਤੋਤੇ ਦੀ ਉਡਾਰੀ ਨੇ ਭਾਰਤੀ ਮੂਲ ਦੇ ਹਰਸ਼ੀਲ ਪਾਰਿਖ ਨੂੰ ਅਜਿਹਾ ਫਸਾਇਆ ਕਿ ਦੋਹਾਂ ਨੂੰ ਬਚਾਉਣ ਵਾਸਤੇ ਫਾਇਰ ਫਾਈਟਰ ਸੱਦਣੇ ਪੈ ਗਏ। ਦਰਅਸਲ ਹਰਸ਼ੀਲ ਪਾਰਿਖ ਆਪਣੀ ਮਹਿਲਾ ਦੋਸਤ ਅਤੇ ਪਾਲਤੂ ਤੋਤੇ ਨਾਲ ਬੀਵਰਮੀਡ ਪਾਰਕ ਵਿਚ ਗਿਆ ਸੀ