ਕੈਨੇਡਾ ’ਚ ਪੰਜਾਬੀ ਦੀ ਰਿਹਾਈ ਤੋਂ ਲੋਕਾਂ ਵਿਚ ਸਹਿਮ

ਕੈਨੇਡਾ ਵਿਚ ਜਬਰ-ਜਨਾਹ ਦੇ ਦੋਸ਼ੀ ਗੈਰੀ ਸਿੰਘ ਨੂੰ ਮੁਕੰਮਲ ਪੈਰੋਲ ਮਿਲਣ ’ਤੇ ਪੀੜਤ ਪਰਵਾਰਾਂ ਵਿਚ ਸਹਿਮ ਦਾ ਮਾਹੌਲ ਹੈ।