Paris Olympics Opening Ceremony: ਪ੍ਰਭੂ ਯਿਸੂ ਦੇ ਆਖ਼ਰੀ ਭੋਜਨ ਦੀ ਨਕਲ ਕਰਨ ਵਾਲੇ ਪ੍ਰਦਰਸ਼ਨ ਨੇ ਪੈਦਾ ਕੀਤਾ ਵਿਵਾਦ

ਯਿਸੂ ਮਸੀਹ ਦਾ ਆਖਰੀ ਰਾਤ ਦਾ ਭੋਜਨ ਯਾਨੀ ਪ੍ਰਭੂ ਯਿਸੂ ਈਸਾਈ ਧਰਮ ਦੀਆਂ ਸਭ ਤੋਂ ਪਵਿੱਤਰ ਘਟਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਉਹ ਭੋਜਨ ਹੈ ਜੋ ਯਿਸੂ ਨੇ ਆਪਣੇ ਸਲੀਬ ਉੱਤੇ ਚੜ੍ਹਾਉਣ ਤੋਂ ਪਹਿਲਾਂ ਯਰੂਸ਼ਲਮ ਵਿੱਚ ਆਪਣੇ ਚੇਲਿਆਂ ਨਾਲ...