ਪਰਿਣੀਤੀ ਚੋਪੜਾ ਕਿਸ ਗੱਲ ਨੂੰ ਲੈ ਕੇ ਚਿੰਤਤ? ਸ਼ੇਅਰ ਕੀਤੀ ਪੋਸਟ

ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕੁਝ ਪੋਸਟ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਆਪਣੀ ਪੋਸਟ 'ਚ ਪਰਿਣੀਤੀ ਨੇ ਜ਼ਹਿਰੀਲੇ ਲੋਕਾਂ ਤੋਂ ਦੂਰ ਰਹਿਣ ਦੀ ਗੱਲ ਕੀਤੀ ਹੈ ਅਤੇ ਆਪਣੇ ਹਿਸਾਬ ਨਾਲ ਜ਼ਿੰਦਗੀ...