ਪਾਪਰਾਜ਼ੀ ਦੇ ਕਿਸ ਸਵਾਲ 'ਤੇ ਸੁਪਰਸਟਾਰ ਰਜਨੀਕਾਂਤ ਨੂੰ ਆਇਆ ਗੁੱਸਾ ?

ਚੇਨਈ : ਸਾਊਥ ਸੁਪਰਸਟਾਰ ਰਜਨੀਕਾਂਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਰਜਨੀਕਾਂਤ ਪਹਿਲਾਂ ਮੀਡੀਆ ਨਾਲ ਹੱਸ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ ਪਰ ਅਗਲੇ ਹੀ ਪਲ ਰਜਨੀਕਾਂਤ ਕਾਫੀ ਗੁੱਸੇ 'ਚ ਆ ਗਏ।...