Alia Bhatt Pantsuit Look: ਪੈਂਟ ਸੂਟ ਪਹਿਰਾਵੇ 'ਚ ਨਜ਼ਰ ਆਈ ਆਲੀਆ ਭੱਟ... ਜਾਣੋ ਖਾਸੀਅਤ

ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਆਫ-ਵਾਈਟ ਕਲਰ ਦੀਆਂ ਹਨ। ਇਸ 'ਚ ਉਹ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ। ਆਲੀਆ ਦੀ ਇਸ ਡਰੈੱਸ ਨੂੰ ਮਸ਼ਹੂਰ ਡਿਜ਼ਾਈਨਰ ਸਬਿਆਸਾਚੀ ਨੇ ਡਿਜ਼ਾਈਨ ਕੀਤਾ ਹੈ।