ਰਿਸ਼ਭ ਪੰਤ ਦੀ ਸੱਟ 'ਤੇ ਇੰਗਲੈਂਡ ਦਾ ਬਿਆਨ

ਪੰਤ ਨੂੰ ਮੈਚ ਦੇ ਪਹਿਲੇ ਦਿਨ ਕ੍ਰਿਸ ਵੋਕਸ ਦੀ ਗੇਂਦ ਲੱਗੀ ਸੀ। ਗੇਂਦ ਲੱਗਣ ਕਾਰਨ ਉਸਦਾ ਪੈਰ ਬੁਰੀ ਤਰ੍ਹਾਂ ਸੁੱਜ ਗਿਆ ਸੀ ਅਤੇ ਕੁਝ ਖੂਨ ਵੀ ਵਹਿ ਰਿਹਾ ਸੀ। ਪੰਤ ਨੂੰ ਸਕੈਨ ਲਈ ਹਸਪਤਾਲ ਲਿਜਾਇਆ