"ਘੁਸਖੋਰ Pandit" ਵਿਵਾਦ: ਇਨ੍ਹਾਂ 5 ਫਿਲਮਾਂ ਦੇ ਸਿਰਲੇਖਾਂ ਵਿੱਚ ਵਰਤਿਆ ਗਿਆ ਸੀ 'ਪੰਡਿਤ' ਸ਼ਬਦ

ਨਵੀਂ ਦਿੱਲੀ: 7 ਫਰਵਰੀ, 2026ਨੀਰਜ ਪਾਂਡੇ ਦੇ ਨਿਰਦੇਸ਼ਨ ਹੇਠ ਬਣੀ ਮਨੋਜ ਬਾਜਪਾਈ ਦੀ ਨੈੱਟਫਲਿਕਸ ਫਿਲਮ "ਘੁਸਖੋਰ ਪੰਡਿਤ" (Ghuskhore Pandit) ਆਪਣੇ ਸਿਰਲੇਖ ਕਾਰਨ ਵੱਡੇ ਵਿਵਾਦਾਂ ਵਿੱਚ ਘਿਰ ਗਈ ਹੈ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ...