ਪਿੰਡ ਅੱਪਰਾ ’ਚ ਪੰਚਾਇਤੀ ਦੁਕਾਨਾਂ ’ਤੇ ਚੱਲਿਆ ਪੀਲਾ ਪੰਜਾ

ਜ਼ਿਲ੍ਹਾ ਜਲੰਧਰ ਦੇ ਫਿਲੌਰ ਨੇੜੇ ਪੈਂਦੇ ਪਿੰਡ ਅੱਪਰਾ ਵਿਚ ਬਣੀਆਂ ਕੁੱਝ ਦੁਕਾਨਾਂ ’ਤੇ ਪ੍ਰਸਾਸ਼ਨ ਦਾ ਪੀਲਾ ਪੰਜਾ ਚੱਲਿਆ। ਦਰਅਸਲ ਇਹ ਦੁਕਾਨਦਾਰ ਪਿਛਲੇ ਕਰੀਬ 15-20 ਸਾਲਾਂ ਤੋਂ ਦੁਕਾਨਾਂ ’ਤੇ ਕਬਜ਼ਾ ਕਰਕੇ ਬੈਠੇ ਹੋਏ ਸੀ ਪਰ ਕਿਰਾਇਆ ਨਹੀਂ ਦੇ ਰਹੇ...