ਪੈਨ ਕਾਰਡ ਕਾਰਨ ਹੋ ਗਈ ਵੱਡੀ ਧੋਖਾਧੜੀ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਆਹ ਕੰਮ?

ਜਿਨ੍ਹਾਂ ਹੀ ਮਾਡਰਨ ਤਕਨੀਕ ਹੋ ਰਿਹਾ ਹੈ ਤੇ ਸਾਨੂੰ ਸੁਵੀਧਾਵਾਂ ਮਿਲ ਰਹੀਆਂ ਨੇ ਓਸੇ ਸਪੀਡ ਦੇ ਨਾਲ ਸਕੈਮਰਸ ਵੀ ਅਪਗਰੇਡ ਹੋ ਰਹੇ ਹਨ ਤੇ ਅਪਗਰੇਡ ਤਕਨੀਕ ਤੋਂ ਅਣਜਾਣ ਜਾਂ ਫਿਰ ਕਦੀ ਕਦੀ ਤਕਨੀਕ ਵਿੱਚ ਚੰਗੀ ਪਕੜ ਰੱਖਣ ਵਾਲਿਆਂ ਨੂੰ ਵੀ ਆਪਣੀ...