ਫਲਸਤੀਨੀ ਕੈਦੀ ਵੀ ਮੋੜੇ ਗਏ ਪਰ ਵੱਖਰੇ ਅੰਦਾਜ਼ ਵਿਚ

7 ਅਕਤੂਬਰ, 2023 ਨੂੰ ਹਮਾਸ ਦੇ ਬੇਮਿਸਾਲ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਬੰਧਕ ਬਣਾਏ ਗਏ ਤਿੰਨ ਇਜ਼ਰਾਈਲੀ ਨਾਗਰਿਕਾਂ ਦੇ ਬਦਲੇ ਸ਼ਨੀਵਾਰ ਨੂੰ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਸੀ