14 Oct 2023 4:10 AM IST
ਯੇਰੂਸ਼ਲਮ, 14 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਦੀ ਜੰਗ ਦਾ ਅੱਜ ਅੱਠਵਾਂ ਦਿਨ ਹੈ। ਇਸ ਤੋਂ ਪਹਿਲਾਂ ਦੇਰ ਰਾਤ ਇਜ਼ਰਾਈਲ ਫੌਜ ਸਰਹੱਦ ਪਾਰ ਕਰਕੇ ਟੈਂਕਾਂ ਦੇ ਨਾਲ ਗਾਜ਼ਾ ਵਿਚ ਵੜ ਗਈ। ਇਜ਼ਰਾਈਲ ਦੀ ਫੌਜ ਨੇ ਕਿਹਾ ਕਿ ਉਹ ਅਪਣੇ ਬੰਧਕਾਂ ਨੂੰ...