18 Dec 2024 8:01 PM IST
1947 ਦੀ ਵੰਡ ਨੇ ਭਾਵੇਂ ਇਕ ਦੇਸ਼ ਦੇ ਦੋ ਟੁਕੜੇ ਕਰ ਦਿੱਤੇ, ਬਟਵਾਰੇ ਮਗਰੋਂ ਹਿੰਦੋਸਤਾਨ ਤੇ ਪਾਕਿਸਤਾਨ ਬਣ ਗਏ ਪਰ ਉਸ ਵੇਲੇ ਜੋ ਹਿੰਦੋਸਤਾਨ ਛੱਡ ਕੇ ਪਾਕਿਸਤਾਨ ਚਲੇ ਗਏ ਜਾਂ ਫਿਰ ਪਾਕਿਸਤਾਨ ਛੱਡ ਕੇ ਭਾਰਤ ਆ ਗਏ ਇਹ ਵੰਡ ਉਹਨਾਂ ਦੇ ਦਿਲਾਂ ਅੰਦਰ...