ਪਾਕਿਸਤਾਨ 'ਚ ਪੁਲਿਸ ਵਲੋਂ ਰੋਸ ਮੁਜ਼ਾਹਰਾ, ਫ਼ੌਜ ਦੇ ਦਖ਼ਲ ਤੋਂ ਪ੍ਰੇਸ਼ਾਨ ਪੁਲਿਸ

ਕਰਾਚੀ : ਇਨ੍ਹੀਂ ਦਿਨੀਂ ਪਾਕਿਸਤਾਨ 'ਚ ਪੁਲਸ ਅਤੇ ਫੌਜ ਵਿਚਾਲੇ ਝੜਪ ਹੋ ਰਹੀ ਹੈ। ਉੱਤਰ-ਪੱਛਮੀ ਪਾਕਿਸਤਾਨ ਵਿੱਚ ਪੁਲਿਸ ਨੇ ਹੜਤਾਲ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਖੁਫੀਆ ਏਜੰਸੀਆਂ ਅਤੇ ਫੌਜ ਨੂੰ ਇਸ ਖੇਤਰ ਤੋਂ ਬਾਹਰ ਰੱਖਿਆ ਜਾਣਾ...