ਕੈਨੇਡਾ ਵਿਚ ਪਾਕਿਸਤਾਨੀ ਕਾਰੋਬਾਰੀ ਨੂੰ ਜਿਊਂਦਾ ਸਾੜਨ ਦਾ ਯਤਨ

ਕੈਨੇਡਾ ਵਿਚ ਇਕ ਪਾਕਿਸਤਾਨੀ ਕਾਰੋਬਾਰੀ ’ਤੇ ਕੈਮੀਕਲ ਛਿੜਕ ਦੇ ਅੱਗ ਲਾਉਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਕਾਰੋਬਾਰੀ ਦੀ ਸ਼ਨਾਖਤ ਰਾਹਤ ਰਾਓ ਵਜੋਂ ਕੀਤੀ ਗਈ ਹੈ ਜਿਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।