ਭਾਰਤ ਸਰਕਾਰ ਨੇ ਰਿਹਾਅ ਕੀਤੇ 14 ਪਾਕਿਸਤਾਨੀ ਕੈਦੀ

ਭਾਰਤ ਸਰਕਾਰ ਨੇ 14 ਪਾਕਿਸਤਾਨੀ ਕੈਦੀ ਕੀਤੇ ਰਿਹਾਅ. ਗੁਜਰਾਤ ਪੁਲਿਸ ਵੱਲੋਂ ਪਾਕਿਸਤਾਨੀ ਕੈਦੀ ਅਟਾਰੀ ਬਾਘਾ ਬਾਰਡਰ ਤੇ ਲਿਆਂਦੇ ਗਏ ਹਨ ਉਹਨਾਂ ਵਿੱਚੋਂ ਦੋ ਨਬਾਲਿਗ ਹਨÍ ਇਹਨਾਂ ਦੱਸਿਆ ਕਿ ਉਹਨਾਂ ਦੀ ਉਮਰ ਘੱਟ ਹੋਣ ਕਰਕੇ ਉਹਨਾਂ ਨੂੰ ਭਾਰਤ ਸਰਕਾਰ...