ਇਜ਼ਰਾਈਲ ਨੇ ਪੇਜ਼ਰ ਹਮਲਾ ਕਰਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ : ਹਿਜ਼ਬੁੱਲਾ ਨੇਤਾ

ਬੇਰੂਤ: ਲੇਬਨਾਨੀ ਸੰਗਠਨ ਹਿਜ਼ਬੁੱਲਾ ਦੇ ਨੇਤਾ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਹਜ਼ਾਰਾਂ ਪੇਜਰਾਂ ਅਤੇ ਰੇਡੀਓ ਨੂੰ ਬੰਬਾਂ ਵਜੋਂ ਵਰਤ ਕੇ ਸਾਰੀਆਂ ਲਾਲ ਲਕੀਰਾਂ ਨੂੰ ਪਾਰ ਕਰ ਦਿੱਤਾ ਹੈ। ਇਜ਼ਰਾਈਲ 'ਤੇ ਜੰਗ ਦਾ ਐਲਾਨ ਕਰਨ ਦਾ ਵੀ ਦੋਸ਼ ਲਾਇਆ।...