ਰਾਹੁਲ ਗਾਂਧੀ ਨੇ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਵੱਖਰੇ ਤਰੀਕੇ ਨਾਲ ਕੀਤਾ ਸ਼ਾਂਤ

ਬਿਹਾਰ ਦੇ ਵਿਚ ਵਿਧਾਨ ਸਭਾ ਚੋਣਾਂ ਨੇ ਤੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੇ ਪੱਧਰ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਰੇ ਸਿਆਸੀ ਆਪਣੀ ਆਪਣੀ ਸ਼ਕਤੀ ਦਿਖਾਉਣ ਲਈ ਰੈਲਿਆਂ ਕਰ ਰਹੇ ਨੇ ਤੇ ਇਕ ਦੂਸਰੇ 'ਤੇ ਸਬਦੀ ਨਿਸ਼ਾਨੇ ਨਿਸ਼ਾਨੇ ਵੀ ਸਾਧ...