ਜਲੰਧਰ ਸਿਵਲ ਹਸਪਤਾਲ ਆਕਸੀਜਨ ਪਲਾਂਟ ਨੁਕਸ ਮਾਮਲੇ 'ਚ ਖੁਲਾਸਾ

ਜਾਂਚ ਕਮੇਟੀ ਦੀ ਮੁੱਢਲੀ ਰਿਪੋਰਟ ਅਨੁਸਾਰ, ਘਟਨਾ ਦੇ ਸਮੇਂ ਹਸਪਤਾਲ ਦਾ ਆਕਸੀਜਨ ਪਲਾਂਟ ਸਿਰਫ਼ ਚਾਰ ਗ੍ਰੇਡ-4 ਕਰਮਚਾਰੀਆਂ ਦੀ ਮਦਦ ਨਾਲ ਚੱਲ ਰਿਹਾ ਸੀ ।