ਪਿੰਡ ਵਿੱਚ ਆਇਆ ਚਿੱਟਾ ਉੱਲੂ, ਲੋਕਾਂ ਨੇ ਗਰੁੜ ਸਮਝ ਪੂਜਾ ਕੀਤੀ ਸ਼ੁਰੂ

ਜਿਵੇਂ ਹੀ ਖ਼ਬਰ ਫੈਲੀ, ਵੱਡੀ ਗਿਣਤੀ ਵਿੱਚ ਪਿੰਡ ਵਾਸੀ ਫਾਰਮ ਹਾਊਸ 'ਤੇ ਇਕੱਠੇ ਹੋ ਗਏ।