ਨਾਭਾ ’ਚ ਓਵਰਬ੍ਰਿਜ ਤੋਂ 70 ਫੁੱਟ ਹੇਠਾਂ ਡਿੱਗਿਆ ਬਾਈਕ ਸਵਾਰ

ਤੜਕਸਾਰ ਨਾਭਾ ਨਾਭਾ ਦੇ ਭਵਾਨੀਗੜ੍ਹ ਓਵਰ ਬ੍ਰਿਜ ਤੇ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਦੋ ਮੋਟਰਸਾਈਕਲਾ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। 2 ਮੋਟਰਸਾਈਕਲ ਸਵਾਰ ਨੌਜਵਾਨਾਂ ਵਿੱਚ ਇੱਕ ਨੌਜਵਾਨ ਓਵਰ ਬ੍ਰਿਜ ਤੋਂ 70 ਫੁੱਟ ਹੇਠਾਂ ਡਿਗਿਆ ਅਤੇ...