16 Dec 2024 6:46 PM IST
ਕੈਨੇਡੀਅਨ ਘਰਾਂ ਵਿਚ ਮੰਗਲਵਾਰ ਤੋਂ ਡਾਕ ਪੁੱਜਣੀ ਸ਼ੁਰੂ ਹੋ ਜਾਵੇਗੀ। ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਦੇ ਹੁਕਮਾਂ ਮਗਰੋਂ ਕੈਨੇਡਾ ਪੋਸਟ ਦੇ ਮੁਲਾਜ਼ਮ 17 ਦਸੰਬਰ ਨੂੰ ਕੰਮ ’ਤੇ ਪਰਤ ਆਉਣਗੇ।