ਕੈਨੇਡਾ ਵਿਚ ਫੈਲਿਆ ਸਾਲਮੋਨੈਲਾ, 60 ਬਿਮਾਰ, 17 ਹਸਪਤਾਲ ਦਾਖਲ

ਕੈਨੇਡਾ ਵਿਚ ਸਾਲਮੋਨੈਲਾ ਫੈਲਣ ਕਾਰਨ 60 ਤੋਂ ਵੱਧ ਲੋਕ ਬਿਮਾਰ ਹੋ ਗਏ ਜਿਨ੍ਹਾਂ ਵਿਚੋਂ 17 ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।