25 Oct 2025 5:01 PM IST
ਕੈਨੇਡਾ ਦੇ ਵੱਡੇ ਇੰਮੀਗ੍ਰੇਸ਼ਨ ਠੱਗ ਨੂੰ ਬੇਨਕਾਬ ਕਰਨ ਦਾ ਦਾਅਵਾ ਕਰਦਿਆਂ ਔਟਵਾ ਪੁਲਿਸ ਵੱਲੋਂ 35 ਸਾਲ ਦੇ ਵਿਨੇਪਾਲ ਸਿੰਘ ਬਰਾੜ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ