ਹੁਣ ਡ੍ਰੋਨ ਰਾਹੀਂ ਚੰਡੀਗੜ੍ਹ PGI 'ਚ 4 ਘੰਟੇ ਦੀ ਥਾਂ 1 ਘੰਟੇ 'ਚ ਪਹੁੰਚਣਗੇ ਅੰਗ

ਚੰਡੀਗੜ੍ਹ ਪੀਜੀਆਈ ਦੀ ਤਕਨੀਕ ਵਿੱਚ ਹੋਰ ਵੀ ਵਾਧਾ ਹੋਇਆ ਹੈ ਜੀ ਹਾਂ ਇਸਦਾ ਮਤਲਬ ਕਿ ਹੁਣ ਪੀਜੀਆਈ ਨੂੰ ਇੱਕ ਨਵੀਂ ਤਕਨੀਕ ਮਿਲ ਗਈ ਹੈ ਜਿਸ ਤੋਂ ਬਾਅਦ ਹੁਣ ਮਰੀਜ਼ ਦੇ ਇਲਾਜ ਵਿੱਚ ਦੇਰੀ ਨਹੀਂ ਹੋਵੇਗੀ ਤੇ ਘੱਟ ਸਮਿਆਂ ਵਿੱਚ ਹੀ ਦੂਜੇ ਸੂਬੇ ਤੋਂ...