ਭਾਰਤ ਤੋਂ ਆਈ 2.2 ਕਿਲੋ ਅਫ਼ੀਮ ਸੀ.ਬੀ.ਐਸ.ਏ. ਨੇ ਕੀਤੀ ਕਾਬੂ

ਚਵਨਪ੍ਰਾਸ਼ ਦੇ ਡੱਬਿਆਂ ਵਿਚ ਭਰ ਕੇ ਕੈਨੇਡਾ ਭੇਜੀ 2.2 ਕਿਲੋ ਅਫ਼ੀਮ ਸੀ.ਬੀ.ਐਸ.ਏ. ਵੱਲੋਂ ਜ਼ਬਤ ਕੀਤੀ ਗਈ ਹੈ।