ਗੁਰਦੁਆਰਾ ਓਂਟਾਰੀਓ ਖ਼ਾਲਸਾ ਦਰਬਾਰ ਵਿਖੇ ਸੁੰਦਰ ਫੁਹਾਰਾ ਲੱਗਿਆ

ਓਂਟਾਰੀਓ ’ਚ ਮਿਸੀਸਾਗਾ ਵਿਖੇ ਸਥਿਤ ਪ੍ਰਸਿੱਧ ਗੁਰਦੁਆਰਾ ਓਂਟਾਰੀਓ ਖ਼ਾਲਸਾ ਦਰਬਾਰ ਕੈਨੇਡਾ ਦੇ ਸਭ ਤੋਂ ਵੱਡੇ ਗੁਰਧਾਮਾਂ ਵਿਚੋਂ ਇਕ ਐ, ਜਿੱਥੇ ਗੁਰਪੁਰਬਾਂ ਦੇ ਮੌਕੇ ’ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨਤਮਸਤਕ ਹੋਣ ਲਈ ਪੁੱਜਦੇ ਨੇ। ਪਿਛਲੇ ਕਾਫ਼ੀ...