ਇਕਲੌਤੇ ਪੁੱਤ ਦੀ ਮਨੀਲਾ ਸੜਕ ਹਾਦਸੇ ’ਚ ਮੌਤ

ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲਾ ਕਲਾਂ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਰਹਿਣ ਵਾਲੇ ਨੌਜਵਾਨ ਜੀਵਨਜੋਤ ਸਿੰਘ ਵਿਸਕੀ ਦੀ ਫਿਲਪਾਈਨ ਦੇ ਮਨੀਲਾ ਵਿਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਿਵੇਂ ਹੀ ਇਹ ਖ਼ਬਰ...