ਆਨਲਾਈਨ ਫੂਡ ਆਰਡਰ ਕਰਨਾ ਹੋਇਆ ਮਹਿੰਗਾ, Swiggy-Zomato ਨੇ ਵਧਾਈ ਪਲੇਟਫਾਰਮ ਫੀਸ, ਜਾਣੋ ਹੁਣ ਕਿੰਨੇ ਦੇਣੇ ਪੇਣਗੇ ਰੁਪਏ

ਕੰਪਨੀ ਆਪਣੀ ਸਮੁੱਚੀ ਆਮਦਨ ਅਤੇ ਮੁਨਾਫੇ ਨੂੰ ਵਧਾਉਣ ਲਈ ਗਾਹਕਾਂ ਤੋਂ ਪਲੇਟਫਾਰਮ ਫੀਸ ਵਸੂਲਦੀ ਹੈ। ਇਸ ਸਾਲ ਜਨਵਰੀ 'ਚ Swiggy ਨੇ ਆਪਣੇ ਕੁਝ ਯੂਜ਼ਰਜ਼ ਦੀ ਪਲੇਟਫਾਰਮ ਫੀਸ ਵਧਾ ਕੇ 10 ਰੁਪਏ ਕਰ ਦਿੱਤੀ ਸੀ, ਜਦਕਿ ਕੁਝ ਯੂਜ਼ਰਜ਼ ਤੋਂ 7 ਰੁਪਏ ਦੀ...