YouTube ਵਿਗਿਆਪਨ 'ਤੇ ਕਲਿੱਕ ਕੀਤਾ ਤਾਂ ਉਡ ਗਏ 76.5 ਲੱਖ ਰੁਪਏ

ਤਾਮਿਲਨਾਡੂ : ਸਾਈਬਰ ਅਪਰਾਧੀ ਨਵੇਂ-ਨਵੇਂ ਤਰੀਕਿਆਂ ਨਾਲ ਉਪਭੋਗਤਾਵਾਂ ਨੂੰ ਫਸਾ ਰਹੇ ਹਨ। ਤਾਜ਼ਾ ਮਾਮਲਾ ਤਾਮਿਲਨਾਡੂ ਦਾ ਹੈ, ਜਿੱਥੇ ਇਕ ਯੂਟਿਊਬ ਐਡ 'ਤੇ ਕਲਿੱਕ ਕਰਨ ਕਾਰਨ ਇਕ ਡਾਕਟਰ ਨੂੰ 76.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦ ਹਿੰਦੂ ਦੀ...