ਓਮ ਬਿਰਲਾ ਫਿਰ ਚੁਣੇ ਗਏ ਲੋਕ ਸਭਾ ਸਪੀਕਰ, ਮੋਦੀ-ਰਾਹੁਲ ਨੇ ਉਨ੍ਹਾਂ ਨੂੰ ਸੀਟ 'ਤੇ ਬਿਠਾਇਆ

ਲੋਕ ਸਭਾ ਸਪੀਕਰ ਦੀ ਚੋਣ ਹੋ ਚੁੱਕੀ ਹੈ। ਓਮ ਬਿਰਲਾ ਫਿਰ ਤੋਂ ਲੋਕ ਸਭਾ ਸਪੀਕਰ ਚੁਣੇ ਗਏ ਹਨ। ਬੁੱਧਵਾਰ ਨੂੰ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਸਪੀਕਰ ਦੀ ਚੋਣ ਕੀਤੀ ਗਈ।