ਜੇ ਤੁਹਾਨੂੰ EVM ਨਾਲ ਸਮੱਸਿਆ ਹੈ...': ਉਮਰ ਅਬਦੁੱਲਾ ਦਾ ਕਾਂਗਰਸ 'ਤੇ ਹਮਲਾ

ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਕਾਂਗਰਸ ਨੇ ਈਵੀਐਮ ਦੀ ਗਲਤੀ ਅਤੇ ਚੋਣ ਨਤੀਜਿਆਂ 'ਤੇ ਸ਼ੱਕ ਜਤਾਇਆ ਹੈ। ਉਨ੍ਹਾਂ ਬੈਲਟ ਪੇਪਰ 'ਤੇ ਵਾਪਸ ਜਾਣ ਦੀ ਮੰਗ ਕੀਤੀ ਹੈ।