7 April 2026 6:46 AM IST
ਪ੍ਰਾਪਤ ਵੇਰਵਿਆਂ ਅਨੁਸਾਰ ਇਹ ਬਜ਼ੁਰਗ ਹਰ ਰੋਜ਼ ਸਾਈਕਲ ਰਾਹੀਂ ਯਾਤਰਾ ਕਰਦਾ ਹੈ, ਭਾਵੇਂ ਤਾਪਮਾਨ ਜ਼ੀਰੋ ਤੋਂ ਕਾਫ਼ੀ ਹੇਠਾਂ ਹੀ ਕਿਉਂ ਨਾ ਹੋਵੇ। ਠੰਢੀ ਹਵਾਵਾਂ ਅਤੇ ਬਰਫ਼ੀਲੇ ਮੌਸਮ ਦੇ ਬਾਵਜੂਦ ਉਸਦਾ ਜਜ਼ਬਾ ਕਦੇ ਘੱਟ ਨਹੀਂ ਹੁੰਦਾ।