ਅੰਮ੍ਰਿਤਸਰ ’ਚ ਪਲਟ ਗਿਆ ਤੇਲ ਦਾ ਟੈਂਕਰ, ਸੜਕ ’ਤੇ ਵਗੀਆਂ ਪੈਟਰੌਲ ਦੀਆਂ ਨਦੀਆਂ

ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਵਿੱਚ ਇੱਕ ਡੀਜ਼ਲ ਤੇ ਪੈਟਰੋਲ ਦਾ ਭਰਿਆ ਟੈਂਕਰ ਪਲਟ ਗਿਆ ਜਿਸ ਦੇ ਕਾਰਨ ਕਾਫੀ ਨੁਕਸਾਨ ਹੋ ਗਿਆ, ਉੱਥੇ ਹੀ ਇੱਕ ਵੱਡਾ ਹਾਦਸਾ ਹੋਣ ਉਹ ਟਲਿਆ ਪਰ ਬਾਜ਼ਾਰ ਚ ਤੇਲ ਦਾ ਟੈਂਕਰ ਪਲਟਣ ਨਾਲ ਲੋਕਾਂ ਚ ਹਫੜਾ ਦਫੜੀ ਮੱਚ...